ਸੰਨ 2003 ਦੀ ਗੱਲ ਹੈ, ਵੈਲਿੰਗਟਨ ਦੀਆਂ ਰਾਜਨੀਤਕ ਸਫ਼ਾਂ ਵਿੱਚ ਵਿਚਰਦਿਆਂ ਇੱਕ ਛੋਟੀ ਰਾਜਨੀਤਕ ਪਾਰਟੀ ਦੇ ਐੱਮ.ਪੀ ਦੇ ਨਾਲ ਜਾਣ ਪਛਾਣ ਹੋਈ। ਇਸ ਐੱਮ.ਪੀ ਦਾ ਆਕਲੈਂਡ ਵੱਸਦੇ ਸਿੱਖ ਭਾਈਚਾਰੇ ਨਾਲ ਕਾਫੀ ਗੂੜ੍ਹਾ ਸੰਬੰਧ ਸੀ। ਉਨ੍ਹਾਂ ਦਿਨਾਂ ਦੇ ਵਿੱਚ ਇਨਸਾਨੀ ਹੱਕਾਂ ਨੂੰ ਲੈ ਕੇ ਇਸ ਐੱਮ.ਪੀ ਨੇ ਨਿਊਜ਼ੀਲੈਂਡ ਵੱਸਦੇ ਸਿੱਖ ਭਾਈਚਾਰੇ ਦੇ ਵੱਲੋਂ ਭਾਰਤੀ ਮੰਤਰੀਆਂ ਨੂੰ […]